𝕏
Apply Online
  Registration open for the 2024 Batch  

Campus News & Events

explore campus events and news

Go Back

Two day national conference at IET Bhaddal Technical Campus

The second National Conference of Institute of Pharmaceutical Sciences (IPS) of IET Bhaddal Technical Campus on "De Novo Drug Design, Drug Repurposing and Bioactivity - Guided Isolation: Opportunities, Challenges and Way Forward" held on October 13-14 was successfully conducted under the leadership of Dr. Jitender Singh, Principal - IPS. The conference was organized with the technical support of Department of Pharmaceutical Sciences, University of Kashmir, Srinagar (Jammu and Kashmir). In the opening ceremony of this conference Dr. Sudipta Banerjee, Vice President - Gesco Healthcare Private Limited, Chennai was the Chief Guest and Professor (Dr.) Anil Kumar - UIPS. - Panjab University, Chandigarh participated as the keynote speaker. On the second day of the conference - Dr. Anupam Sharma - UIPS - Panjab University, Chandigarh was the Chief Guest and Dr. Suresh Kumar, Punjabi University, Patiala, Professor (Dr.) Subheet Kumar Jain, Professor (Dr.) Balbir Singh - GNDU Amritsar, Dr. Sukhbir Singh - MMU and Dr. Pradeep Goyal - Saraswati College attended as special guests. Dr. K.S. Verma - Former Vice Chancellor - Career Point University, Hamirpur was the Chief Guest for the valedictory session of the conference.

Principal of Pharmacy College Dr. Jitender Singh warmly welcomed the guests with bouquets of flowers and shared information saying that in this conference around 300 high class scholars, intellectuals, faculty members, research scholars and students participated from different universities and colleges of the country including Punjab University Chandigarh, P.G.I. Chandigarh, H.P. University Shimla , Central University, Haryana, Kurukshetra University, Chandigarh University, Gharaun, Chitkara University etc and the participating contestants enthusiastically presented their research papers and also gave detailed information about it to the experts. After this, the chairman of the organization S. Tejinder Singh said in his address that holding a conference at the national level improves the technical, social and academic knowledge of the students. He encouraged the students and said that by accepting new experiences and challenges, students would become peers of the times. He honored the experts who came to attend the conference and awarded the participants of different subjects. Dr. S S Bindra, Director Campus appreciated Principal of Pharmacy College Dr. Jitender Singh and entire staff of the institute to make this conference successful. He said that this type of national conference would enhance the academic as well as professional skills of the students and the same is perfect platform for knowledge sharing. He also appreciated Ms. Barsha Deb and Ms. Trisha Sharma for their role of stage management. The coordinator of this conference Dr. Jyoti Devi and Ms. Ishani said that Gesco Healthcare Private Limited, Chennai, Sri Dhanwantari Herbals, Amritsar, Biogenta Life Science Pvt. Ltd., Una and Biogracia Medical Pvt. Ltd., Una were the sponsoring industries for this National Conference. On this occasion Dr. Kanchan Sharma, Onkar Singh, Vishal Arora etc were also present.


ਦੋ ਰੋਜ਼ਾ ਰਾਸ਼ਟਰੀ ਕਾਨਫੰਰਸ ਸੰਪੰਨ।

ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੇ ਫਾਰਮੈਸੀ ਕਾਲਜ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਸ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ "ਡੀ ਨੋਵੋ ਡਰੱਗ ਡਿਜ਼ਾਈਨ, ਡਰੱਗ ਰੀਪਰਪੋਜ਼ਿੰਗ ਅਤੇ ਬਾਇਓਐਕਟੀਵਿਟੀ-ਗਾਈਡਿਡ ਆਈਸੋਲੇਸ਼ਨ: ਮੌਕੇ, ਚੁਣੌਤੀਆਂ ਅਤੇ ਅੱਗੇ ਵਧਣ ਦਾ ਰਾਹ" ਵਿਸ਼ੇ ਉੱਤੇ 13 ਤੋਂ 14 ਅਕਤੂਬਰ ਨੂੰ ਕਰਵਾਈ ਗਈ ਦੂਸਰੀ ਦੋ ਦਿਨਾਂ ਨੈਸ਼ਨਲ ਕਾਨਫਰੰਸ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ। ਇਹ ਕਾਨਫੰਰਸ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ, ਕਸ਼ਮੀਰ ਯੂਨੀਵਰਸਿਟੀ, ਸ਼੍ਰੀਨਗਰ (ਜੰਮੂ-ਕਸ਼ਮੀਰ) ਦੇ ਤਕਨੀਕੀ ਸਹਿਯੋਗ ਨਾਲ ਕਰਵਾਈ ਗਈ। ਇਸ ਕਾਨਫੰਰਸ ਦੇ ਉਦਘਾਟਨੀ ਸਮਾਰੋਹ ਵਿੱਚ ਡਾ. ਸੁਦੀਪਤਾ ਬੈਨਰਜੀ, ਵਾਈਸ ਪ੍ਰੈਜੀਡੈਂਟ - ਗੈਸਕੋ ਹੈਲਥਕੈਅਰ ਪ੍ਰਾਈਵੇਟ ਲਿਮਟਿਡ, ਚੇਨਈ ਨੇ ਮੁੱਖ ਮਹਿਮਾਨ ਅਤੇ ਪ੍ਰੋਫੈਸਰ(ਡਾ.) ਅਨਿਲ ਕੁਮਾਰ - ਯੂ.ਆਈ.ਪੀ.ਐਸ. - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਾਨਫੰਰਸ ਦੇ ਦੂਸਰੇ ਦਿਨ - ਡਾ. ਅਨੁਪਮ ਸ਼ਰਮਾਂ - ਯੂ.ਆਈ.ਪੀ.ਐਸ. - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮੁੱਖ ਮਹਿਮਾਨ, ਡਾ. ਸੁਰੇਸ਼ ਕੁਮਾਰ, ਪੰਜਾਬ ਯੂਨੀਵਰਸਿਟੀ, ਪਟਿਆਲਾ, ਪ੍ਰੋਫੈਸਰ(ਡਾ.) ਸੁਭੀਤ ਕੁਮਾਰ ਜੈਨ ਤੇ ਪ੍ਰੋਫੈਸਰ(ਡਾ.) ਬਲਵੀਰ ਸਿੰਘ - ਜੀ.ਐਨ.ਡੀ.ਯੂ., ਅੰਮ੍ਰਿਤਸਰ, ਡਾ. ਸੁਖਬੀਰ ਸਿੰਘ - ਐਮ.ਐਮ.ਯੂ. ਅਤੇ ਪ੍ਰਦੀਪ ਗੋਇਲ - ਸਰਸਵਤੀ ਕਾਲਜ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਨਫਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਡਾ. ਕੇ.ਐਸ. ਵਰਮਾਂ, ਸਾਬਕਾ ਵਾਈਸ ਚਾਂਸਲਰ - ਕੈਰੀਅਰ ਪੁਆਇੰਟ ਯੂਨੀਵਰਸਿਟੀ - ਹਮੀਰਪੁਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਾਈ। ਫਾਰਮੈਸੀ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ ਅਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਕਾਨਫੰਰਸ ਵਿੱਚ ਦੇਸ਼ ਦੀਆਂ ਵੱਖ-2 ਯੂਨੀਵਰਸਿਟੀਆਂ ਅਤੇ ਕਾਲਜਾਂ ਜਿਨ੍ਹਾਂ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੀ.ਜੀ.ਆਈ. ਚੰਡੀਗੜ੍ਹ, ਸ਼ਿਮਲਾ ਯੂਨੀਵਰਸਿਟੀ, ਸੈਂਟਰਲ ਯੂਨੀਵਰਸਿਟੀ, ਹਰਿਆਣਾ, ਕੁਰੂਕਸ਼ੇਤਰ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਆਦਿ ਤੋਂ 300 ਦੇ ਕਰੀਬ ਉੱਚ ਕੋਟੀ ਦੇ ਵਿਦਵਾਨਾਂ, ਬੁੱਧੀਜੀਵੀਆਂ, ਫੈਕਲਟੀ ਮੈਂਬਰਾਂ, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਸੋਧ ਪੱਤਰ ਪੇਸ਼ ਕੀਤੇ ਅਤੇ ਕਾਨਫਰੰਸ਼ ਵਿੱਚ ਸ਼ਿਰਕਤ ਕਰਨ ਆਏ ਮਾਹਿਰਾਂ ਨੂੰ ਇਸ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ। ਇਸ ਉਪਰੰਤ ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੈਸ਼ਨਲ ਪੱਧਰ ਤੇ ਕਾਨਫਰੰਸ ਕਰਵਾਉਣ ਨਾਲ ਵਿਦਿਆਰਥੀਆਂ ਦੇ ਤਕਨੀਕੀ, ਸਮਾਜਿਕ ਅਤੇ ਅਕਾਦਮਿਕ ਗਿਆਨ ਵਿੱਚ ਨਿਖਾਰ ਆਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਨਵੇਂ ਤਜਰਬਿਆਂ ਅਤੇ ਚਣੌਤੀਆਂ ਨੂੰ ਸਵੀਕਾਰ ਕਰਕੇ ਵਿਦਿਆਰਥੀ ਸਮੇਂ ਦੇ ਹਾਣੀ ਬਣਨ। ਉਨ੍ਹਾਂ ਵੱਲੋਂ ਕਾਨਫਰੰਸ ਵਿੱਚ ਸ਼ਿਰਕਤ ਕਰਨ ਆਏ ਵੱਖ-2 ਮਾਹਿਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਅਤੇ ਵੱਖ-2 ਵਿਸ਼ਿਆਂ ਦੇ ਭਾਗੀਦਾਰਾਂ ਨੂੰ ਸਰਵੋਤਮ ਪੇਪਰਾਂ ਨਾਲ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਕੈਂਪਸ ਡਾ. ਐਸ.ਐਸ. ਬਿੰਦਰਾ ਨੇ ਇਸ ਕਾਨਫਰੰਸ ਨੂੰ ਸਫ਼ਲਤਾ ਪੂਰਵਕ ਕਰਵਾਉਣ ਲਈ ਫਾਰਮੈਸੀ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਅਤੇ ਪੂਰੇ ਸਟਾਫ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਸਟੇਜ ਸੰਚਾਲਨ ਦੀ ਨਿਭਾਈ ਭੂਮਿਕਾ ਲਈ ਵਰਸ਼ਾ ਦੇਬ ਅਤੇ ਤਰੀਸ਼ਾ ਸ਼ਰਮਾਂ ਦੀ ਵੀ ਸ਼ਲਾਘਾ ਕੀਤੀ। ਇਸ ਕਾਨਫੰਰਸ ਦੇ ਕੋਆਰਡੀਨੇਟਰ ਡਾ. ਜੋਤੀ ਦੇਵੀ ਅਤੇ ਇਸ਼ਾਨੀ ਨੇ ਦੱਸਿਆ ਕਿ ਗੈਸਕੋ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਚੇਨਈ, ਸ਼੍ਰੀ ਧਨਵੰਤਰੀ ਹਰਬਲਜ਼, ਅੰਮ੍ਰਿਤਸਰ, ਬਾਇਓਜੇਂਟਾ ਲਾਈਫ ਸਾਇੰਸ ਪ੍ਰਾ. ਲਿਮਿਟੇਡ, ਊਨਾ ਅਤੇ ਬਾਇਓਗ੍ਰੇਸੀਆ ਮੈਡੀਕਲ ਪ੍ਰਾਈਵੇਟ ਲਿ. ਲਿਮਟਿਡ, ਊਨਾ ਇਸ ਨੈਸ਼ਨਲ ਕਾਨਫਰੰਸ ਲਈ ਸਪਾਂਸਰਿੰਗ ਇੰਡਸਟਰੀਜ਼ ਸਨ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਕੰਚਨ ਸ਼ਰਮਾ, ਉਂਕਾਰ ਸਿੰਘ, ਵਿਸ਼ਾਲ ਅਰੌੜਾ ਆਦਿ ਹਾਜ਼ਰ ਸਨ।

  Registration open for the 2024 Batch  
© IET BHADDAL 2024 - All rights reserved. , Web Developers : INFOWAVES