𝕏
Apply Online
  Registration open for the 2024 Batch  

Campus News & Events

explore campus events and news

Go Back

Institute of Pharmaceutical Sciences, Bhaddal celebrated World Pharmacist Day

Institute of Pharmaceutical Sciences, Bhaddal has celebrated World Pharmacist Day under the leadership of Dr. Jitender Singh, Principal - IPS at IET Bhaddal Technical Campus. Sh. Tejinder Singh, Chairman of the organization started this program by cutting the cake. An awareness rally was organized in the college campus by the staff and students of the college under this year's theme Pharmacy Strengthens Health Systems.

After that, students' speech, essay writing, poster and question-answer competitions were conducted. On this occasion, Principal of Pharmacy College Dr. Jitender Singh said that World Pharmacist Day is celebrated on September 25th every year. Throwing light on the history of this day, he said that the International Federation of Pharmacists was formed on this day. Currently many organizations and people are associated with this federation, which is providing health related services. On this occasion, the Director Campus Dr. S S Bindra said that today pharmacists are playing an important role in their field.

On this occasion experts Dr. Mukesh Kumar Goyal (President KV Research and Consulting Group, US), Mrs. Pushpinder Kaur (Lecturer Government Polytechnic Girls, Chandigarh), Mrs. Anupama (Lecturer Government Polytechnic Girls, Chandigarh) and Mrs. Sonika Chawla Malik (Senior Pharmacy Officer, Haryana New Secretariat Dispensary, Chandigarh) shared their views.

Dr. Bindra ji honored the experts who arrived specially in the program with commemorative tokens and the winning students of different competitions were also honored. He praised coordinator Ms. Ishani, staff and all the students for making this program a success. The organization also arranged refreshment for the teachers and students. On this occasion, besides others, Ar. Gurpreet Singh, Dr. Kanchan Sharma, Onkar Singh-Dean Student Welfare, Vishal Arora-Deputy Dean-Academics etc were also present.


ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਸ, ਭੱਦਲ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ।

ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਸ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਸੰਸਥਾ ਤਰਫੋਂ ਹਾਜ਼ਰ ਸ. ਤਜਿੰਦਰ ਸਿੰਘ ਵੱਲੋਂ ਕੇਕ ਕੱਟ ਕੇ ਇਸ ਪ੍ਰੋਗਰਾਂਮ ਦੀ ਸ਼ੁਰੂਆਤ ਕੀਤੀ ਗਈ। ਇਸ ਸਾਲ ਦੀ ਥੀਮ "ਫਾਰਮੇਸੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਦੀ ਹੈ" ਦੇ ਤਹਿਤ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕਾਲਜ ਕੈਂਪਸ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਉਪਰੰਤ ਵਿਦਿਆਰਥੀਆਂ ਦੇ ਭਾਸ਼ਣ, ਲੇਖ, ਪੋਸਟਰ ਅਤੇ ਸਵਾਲ-ਜਵਾਬ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਫਾਰਮੈਸੀ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ 25 ਸਤੰਬਰ ਨੂੰ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੇ ਇਤਿਹਾਸ ਤੇ ਰੌਸ਼ਨੀ ਪਾਉਂਦਿਆ ਉਨ੍ਹਾਂ ਦੱਸਿਆ ਕਿ ਇਸ ਦਿਨ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਾਰਮਾਸਿਸਟ ਦਾ ਗਠਨ ਕੀਤਾ ਗਿਆ ਸੀ। ਇਸ ਸਮੇਂ ਇਸ ਫੈਡਰੇਸ਼ਨ ਨਾਲ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋਕ ਜੁੜੇ ਹੋਏ ਹਨ, ਜੋ ਸਿਹਤ ਸਬੰਧੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਕਾਲਜ ਦੇ ਡਾਇਰੈਕਟਰ-ਕੈਂਪਸ ਡਾ. ਐਸ.ਐਸ. ਬਿੰਦਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਫਾਰਮਾਸਿਸਟ ਆਪਣੇ ਖੇਤਰ ਵਿੱਚ ਅਹਿਮ ਰੋਲ ਨਿਭਾ ਰਹੇ ਹਨ। ਇਸ ਮੌਕੇ ਡਾ. ਮੁਕੇਸ਼ ਕੁਮਾਰ ਗੋਇਲ (ਪ੍ਰੈਸ਼ੀਡੈਂਟ ਕੇ.ਵੀ ਰਿਸਰਚ ਐਂਡ ਕੰਨਸਲਟਿੰਗ ਗਰੁੱਪ,ਯੂ.ਐਸ), ਸ੍ਰੀਮਤੀ ਪੁਸ਼ਪਿੰਦਰ ਕੌਰ (ਲੈਕਚਰਾਰ ਸਰਕਾਰੀ ਪੋਲੀਟੈਕਨੀਕ ਲੜਕੀਆਂ, ਚੰਡੀਗੜ), ਸ੍ਰੀਮਤੀ ਅਨੁਪਮਾ (ਲੈਕਚਰਾਰ ਸਰਕਾਰੀ ਪੋਲੀਟੈਕਨੀਕ ਲੜਕੀਆਂ, ਚੰਡੀਗੜ) ਅਤੇ ਸ੍ਰੀਮਤੀ ਸੋਨਿਕਾ ਚਾਵਲਾ ਮਲਿਕ (ਸੀਨੀਅਰ ਫਾਰਮੈਂਸੀ ਆਫਿਸਰ, ਹਰਿਆਣਾ ਨਿਊ ਸੈਕਟਰੀਐਟ ਡਿਸਪੈਂਸਰੀ, ਚੰਡੀਗੜ) ਮਾਹਿਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਬਿੰਦਰਾ ਜੀ ਵੱਲੋਂ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਮਾਹਿਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵੱਖ-2 ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਸ ਪ੍ਰੋਗਰਾਂਮ ਨੂੰ ਸਫ਼ਲ ਬਣਾਉਣ ਲਈ ਕੋਰਡੀਨੇਟਰ ਇਸ਼ਾਨੀ, ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ। ਸੰਸਥਾ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਆਰਕੀਟੈਕਚਰ ਗੁਰਪ੍ਰੀਤ ਸਿੰਘ, ਡਾ. ਕੰਚਨ ਸ਼ਰਮਾ, ਓਂਕਾਰ ਸਿੰਘ-ਡੀਨ ਸਟੂਡੈਂਟ ਵੈਲਫੇਅਰ ਤੋਂ ਇਲਾਵਾ ਵਿਸ਼ਾਲ ਅਰੌੜਾ - ਡਿਪਟੀ ਡੀਨ-ਅਕਾਦਮਿਕ ਆਦਿ ਹਾਜ਼ਰ ਸਨ।

  Registration open for the 2024 Batch  
© IET BHADDAL 2024 - All rights reserved. , Web Developers : INFOWAVES